BTS ᴀꜱ Aᴍʀɪɴᴅᴇʀ Gɪʟʟ ꜱᴏɴɢꜱ: ᴀ ᴛʜʀᴇᴀᴅ (◍•ᴗ•◍)https://abs.twimg.com/emoji/v2/... draggable="false" alt="❤" title="Rotes Herz" aria-label="Emoji: Rotes Herz">

"ਚੁੰਮ ਕੇ ਮੇਰੇ ਮੱਥੇ ਨੂੰ ਮੈਨੂੰ ਮੱਥਾ ਟੇਕ ਰਿਹਾ ਸੀ, ਅੱਖ ਖੁੱਲ੍ਹੀ ਤੇ ਪਤਾ ਲੱਗਿਆ ਮੈਂ ਤੇ ਸੁਪਨਾ ਵੇਖ ਰਿਹਾ ਸੀ "
"ਧੁੱਪ ਦੇ ਵਾਂਗੂੰ ਕਣੀਆਂ ਦੇ ਵਿਚ ਰਾਹਤ ਬਣ ਜਾਣਾ ,
ਨਹੀ ਛੁੱਟਨੀ ਜੋ ਤੇਰੀ ਨੀ ਉਹ ਆਦਤ ਬਣ ਜਾਣਾ"
"ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ, ਕੁਝ ਮੇਰੇ ਰੋਣ ਦੀਆਂ, ਤੇਰੇ ਵੱਖ ਹੋਣ ਦੀਆਂ,
ਲਾਉਣਾ ਗੱਲ ਦੇ ਨਾਲ ਤੈਨੂੰ,‌ ਅੱਖਾਂ ਫੇਰ ਭਰਣੀਆਂ ਨੇ,
ਜਦ ਮਿਲ ਕੇ ਬੈਠਾਂਗੇ ਤਾਂ ਗੱਲਾਂ ਬਹੁਤ ਕਰਨੀਆਂ ਨੇ..."
"ਲੱਖ ਵਾਰੀ ਕਿਹਾ ਤੈਨੂੰ ਛੱਡ ਦੇਣਾ ਏ, ਯਾਦਾਂ ਵਿੱਚੋਂ ਵੀ ਮੈਂ ਘਰ ਅੱਡ ਦੇਣਾ ਏ,‌
ਪਰ ਪੈਰਾਂ ਤੇ ਨੀਂ ਵੱਸ ਚੱਲਦਾ,
ਹਰ ਕਦਮ ਤੇਰਾ ਹੀ ਰਾਹ ਚੁਣਦਾ...
ਪਹਿਲਾਂ ਮੈਂ ਨੀਂ ਸੁਣੀ ਦਿਲ ਦੀ ਤੇ ਹੁਣ ਮੇਰੀ ਨਹੀਉਂ ਦਿਲ ਸੁਣਦਾ...."
"ਕੀ ਸਮਝਾਈਏ ਸੱਜਣਾ ਇਹਨਾਂ ਨੈਣ ਕਮਲਿਆਂ ਨੂੰ, ਕਹਿੰਦੇ ਤੈਨੂੰ ਦੇਖੇ ਬਿਨਾਂ ਗੁਜ਼ਾਰਾ ਨਹੀਂ ਹੁੰਦਾ,
ਜੱਗ ਜਾਣਦੈ‌ ਜਿਸ ਨਾਲ ਦਿਲ ਤੋਂ ਲੱਗ ਜਾਂਦੀਆਂ ਨੇ,
ਉਸ ਤੋਂ ਵੱਧ ਕੇ ਕੁਝ ਵੀ ਹੋਰ ਪਿਆਰਾ ਨਹੀ ਹੁੰਦਾ...."
"ਹੋ ਮਹਿਕ ਰੰਗ ਨਿਫਾਸਤ ਉਹਦੇ ਬੁੱਲ੍ਹਾਂ ਦੀ।
ਐਸੀ ਤੈਸੀ ਕਰ ਦਿੰਦੀ ਉਹ ਫੁੱਲਾਂ ਦੀ"
"ਬਾਂਹ ਤੇ ਲਿਖਿਆ ਨਾਲੇ ਵੇਖਾਂ ਨਾਲੇ ਚੁੰਮਾਂ ਮੈਂ,
ਮੇਰੀ ਸੁਹ੍ਤ‌ ਭੁਲਾਤੀ ਤੇਰੇ ਨਾਂ ਦੇ ਅੱਖਰ ਨੇ...."
"ਫਿਰ ਵਗਦੀ ਹਵਾ ਵੀ ਗੀਤ ਗਾਊਗੀ, ਜਦੋਂ ਵਾਜੇ ਮੈਂ ਵਜਾ ਕੇ ਲੈ ਗਿਆ ਨੀਂ....
ਬੱਦਲਾਂ ਦੇ ਕਾਲਜੇ ਵਿੱਚ ਅੱਗ ਲੱਗ ਜਾਊ ਜਦੋਂ ਸਾਉਣ ਦੀ ਝੜੀ ਦੇ ਵਿੱਚ ਤੈਨੂੰ ਵਿਆਹ ਕੇ ਲੈ ਗਿਆ..."
It took so long to make, typing the lyrics in Punjabi whenever text-to-speech messed up, and making changes in the arrangement of lyrics so the translator effs up less, NOW IM GONNA TAKE A NAP please give it lots of love https://abs.twimg.com/emoji/v2/... draggable="false" alt="🥺" title="Pleading face" aria-label="Emoji: Pleading face">
Btw, the translator will NEVER do justice to how beautiful his songs and lyrics are.........
You can follow @mygalaxz.
Tip: mention @twtextapp on a Twitter thread with the keyword “unroll” to get a link to it.

Latest Threads Unrolled: